-
ਰੋਮੀਆਂ 14:13ਪਵਿੱਤਰ ਬਾਈਬਲ
-
-
13 ਇਸ ਲਈ, ਆਓ ਆਪਾਂ ਅੱਗੇ ਤੋਂ ਇਕ-ਦੂਜੇ ਉੱਤੇ ਦੋਸ਼ ਨਾ ਲਾਈਏ। ਪਰ ਤੁਸੀਂ ਪੱਕਾ ਧਾਰ ਲਓ ਕਿ ਤੁਸੀਂ ਆਪਣੇ ਭਰਾ ਦੀ ਨਿਹਚਾ ਦੇ ਰਾਹ ਵਿਚ ਠੋਕਰ ਦਾ ਪੱਥਰ ਨਹੀਂ ਰੱਖੋਗੇ ਜਾਂ ਰੁਕਾਵਟ ਖੜ੍ਹੀ ਨਹੀਂ ਕਰੋਗੇ।
-