ਰੋਮੀਆਂ 14:15 ਪਵਿੱਤਰ ਬਾਈਬਲ 15 ਜੇ ਤੇਰੇ ਕਿਸੇ ਚੀਜ਼ ਖਾਣ ਕਰਕੇ ਤੇਰੇ ਭਰਾ ਨੂੰ ਠੇਸ ਲੱਗਦੀ ਹੈ, ਤਾਂ ਤੂੰ ਪਿਆਰ ਦੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਕੋਈ ਚੀਜ਼ ਖਾਣ ਦੁਆਰਾ ਤੂੰ ਉਸ ਇਨਸਾਨ ਨੂੰ ਤਬਾਹ* ਨਾ ਕਰ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।
15 ਜੇ ਤੇਰੇ ਕਿਸੇ ਚੀਜ਼ ਖਾਣ ਕਰਕੇ ਤੇਰੇ ਭਰਾ ਨੂੰ ਠੇਸ ਲੱਗਦੀ ਹੈ, ਤਾਂ ਤੂੰ ਪਿਆਰ ਦੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਕੋਈ ਚੀਜ਼ ਖਾਣ ਦੁਆਰਾ ਤੂੰ ਉਸ ਇਨਸਾਨ ਨੂੰ ਤਬਾਹ* ਨਾ ਕਰ ਜਿਸ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ।