-
ਰੋਮੀਆਂ 14:20ਪਵਿੱਤਰ ਬਾਈਬਲ
-
-
20 ਭੋਜਨ ਦੀ ਖ਼ਾਤਰ ਪਰਮੇਸ਼ੁਰ ਦਾ ਕੰਮ ਖ਼ਰਾਬ ਕਰਨੋਂ ਹਟ ਜਾਓ। ਇਹ ਸੱਚ ਹੈ ਕਿ ਸਾਰੀਆਂ ਚੀਜ਼ਾਂ ਸ਼ੁੱਧ ਹਨ, ਪਰ ਜੇ ਕੋਈ ਇਨਸਾਨ ਇਹ ਪਤਾ ਹੁੰਦੇ ਹੋਏ ਵੀ ਕੋਈ ਚੀਜ਼ ਖਾਂਦਾ ਹੈ ਕਿ ਉਸ ਦੇ ਖਾਣ ਨਾਲ ਦੂਸਰਿਆਂ ਦੀ ਨਿਹਚਾ ਕਮਜ਼ੋਰ ਹੁੰਦੀ ਹੈ, ਤਾਂ ਉਸ ਲਈ ਇਸ ਦੇ ਬੁਰੇ ਨਤੀਜੇ ਨਿਕਲਣਗੇ।
-