-
ਰੋਮੀਆਂ 15:16ਪਵਿੱਤਰ ਬਾਈਬਲ
-
-
16 ਤਾਂਕਿ ਮੈਂ ਯਿਸੂ ਮਸੀਹ ਦੇ ਸੇਵਕ ਦੇ ਤੌਰ ਤੇ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ। ਮੈਂ ਇਸ ਪਵਿੱਤਰ ਕੰਮ ਵਿਚ ਇਸ ਕਰਕੇ ਲੱਗਾ ਹੋਇਆ ਹਾਂ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਪਰਮੇਸ਼ੁਰ ਅੱਗੇ ਭੇਟ ਵਜੋਂ ਚੜ੍ਹਾ ਸਕਾਂ ਜਿਹੜੀ ਉਸ ਨੂੰ ਮਨਜ਼ੂਰ ਹੋਵੇ। ਪਵਿੱਤਰ ਸ਼ਕਤੀ ਇਸ ਭੇਟ ਨੂੰ ਪਵਿੱਤਰ ਕਰਦੀ ਹੈ।
-