-
1 ਕੁਰਿੰਥੀਆਂ 1:27ਪਵਿੱਤਰ ਬਾਈਬਲ
-
-
27 ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਮੂਰਖ ਸਮਝਦੀ ਹੈ ਤਾਂਕਿ ਉਹ ਬੁੱਧੀਮਾਨਾਂ ਨੂੰ ਸ਼ਰਮਿੰਦਾ ਕਰੇ; ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਕਮਜ਼ੋਰ ਸਮਝਦੀ ਹੈ ਤਾਂਕਿ ਉਹ ਤਾਕਤਵਰ ਲੋਕਾਂ ਨੂੰ ਸ਼ਰਮਿੰਦਾ ਕਰੇ;
-