-
1 ਕੁਰਿੰਥੀਆਂ 2:7ਪਵਿੱਤਰ ਬਾਈਬਲ
-
-
7 ਪਰ ਅਸੀਂ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਦੱਸਦੇ ਹਾਂ ਜੋ ਉਸ ਦੇ ਭੇਤ ਵਿਚ ਲੁਕੀਆਂ ਹੋਈਆਂ ਸਨ। ਉਸ ਨੇ ਇਸ ਦੁਸ਼ਟ ਦੁਨੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸ ਬੁੱਧ ਅਨੁਸਾਰ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤਾਂਕਿ ਸਾਨੂੰ ਮਹਿਮਾ ਮਿਲੇ।
-