-
1 ਕੁਰਿੰਥੀਆਂ 4:7ਪਵਿੱਤਰ ਬਾਈਬਲ
-
-
7 ਤੁਹਾਡੇ ਵਿਚ ਕਿਹੜੀ ਖ਼ੂਬੀ ਹੈ? ਤੁਹਾਡੇ ਕੋਲ ਕਿਹੜੀ ਚੀਜ਼ ਹੈ ਜੋ ਤੁਹਾਨੂੰ ਪਰਮੇਸ਼ੁਰ ਤੋਂ ਨਹੀਂ ਮਿਲੀ ਹੈ? ਜੇ ਤੁਹਾਨੂੰ ਸਾਰੀਆਂ ਚੀਜ਼ਾਂ ਪਰਮੇਸ਼ੁਰ ਤੋਂ ਮਿਲੀਆਂ ਹਨ, ਤਾਂ ਫਿਰ ਤੁਸੀਂ ਇਸ ਤਰ੍ਹਾਂ ਸ਼ੇਖ਼ੀਆਂ ਕਿਉਂ ਮਾਰਦੇ ਹੋ ਜਿਵੇਂ ਕਿ ਤੁਸੀਂ ਇਹ ਚੀਜ਼ਾਂ ਆਪਣੀ ਤਾਕਤ ਨਾਲ ਪ੍ਰਾਪਤ ਕੀਤੀਆਂ ਹਨ?
-