-
1 ਕੁਰਿੰਥੀਆਂ 4:10ਪਵਿੱਤਰ ਬਾਈਬਲ
-
-
10 ਮਸੀਹ ਦੇ ਚੇਲੇ ਹੋਣ ਕਰਕੇ ਸਾਨੂੰ ਮੂਰਖ ਸਮਝਿਆ ਜਾਂਦਾ ਹੈ, ਪਰ ਤੁਸੀਂ ਮਸੀਹ ਦੇ ਚੇਲੇ ਹੋਣ ਕਰਕੇ ਆਪਣੇ ਆਪ ਨੂੰ ਬੜੇ ਅਕਲਮੰਦ ਸਮਝਦੇ ਹੋ; ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਤਾਕਤਵਰ ਹੋ; ਤੁਹਾਡੀ ਇੱਜ਼ਤ ਕੀਤੀ ਜਾਂਦੀ ਹੈ, ਪਰ ਸਾਨੂੰ ਬੇਇੱਜ਼ਤ ਕੀਤਾ ਜਾਂਦਾ ਹੈ।
-