-
1 ਕੁਰਿੰਥੀਆਂ 4:15ਪਵਿੱਤਰ ਬਾਈਬਲ
-
-
15 ਭਾਵੇਂ ਤੁਹਾਨੂੰ ਮਸੀਹ ਦੇ ਰਾਹ ਦੀ ਸਿੱਖਿਆ ਦੇਣ ਲਈ ਹਜ਼ਾਰਾਂ ਹੀ ਸਿੱਖਿਅਕ ਹੋਣ, ਪਰ ਤੁਹਾਡੇ ਪਿਤਾ ਬਹੁਤੇ ਨਹੀਂ ਹਨ। ਮੈਂ ਇਕ ਪਿਤਾ ਵਾਂਗ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਈ ਹੈ ਅਤੇ ਮਸੀਹ ਯਿਸੂ ਦੇ ਰਾਹ ਉੱਤੇ ਚੱਲਣਾ ਸਿਖਾਇਆ ਹੈ।
-