-
1 ਕੁਰਿੰਥੀਆਂ 7:14ਪਵਿੱਤਰ ਬਾਈਬਲ
-
-
14 ਕਿਉਂਕਿ ਮਸੀਹੀ ਪਤਨੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤੀ ਪਵਿੱਤਰ ਹੁੰਦਾ ਹੈ ਅਤੇ ਮਸੀਹੀ ਪਤੀ ਨਾਲ ਰਿਸ਼ਤਾ ਹੋਣ ਕਰਕੇ ਅਵਿਸ਼ਵਾਸੀ ਪਤਨੀ ਪਵਿੱਤਰ ਹੁੰਦੀ ਹੈ; ਨਹੀਂ ਤਾਂ ਤੁਹਾਡੇ ਬੱਚੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੁੰਦੇ, ਪਰ ਹੁਣ ਉਹ ਪਵਿੱਤਰ ਹਨ।
-