-
1 ਕੁਰਿੰਥੀਆਂ 7:36ਪਵਿੱਤਰ ਬਾਈਬਲ
-
-
36 ਜੇ ਕਿਸੇ ਕੁਆਰੇ ਇਨਸਾਨ ਨੂੰ ਲੱਗਦਾ ਹੈ ਕਿ ਉਹ ਆਪਣੀ ਕਾਮ ਇੱਛਾ ʼਤੇ ਕਾਬੂ ਨਹੀਂ ਰੱਖ ਸਕੇਗਾ ਅਤੇ ਜੇ ਉਹ ਜਵਾਨੀ ਦੀ ਕੱਚੀ ਉਮਰ ਲੰਘ ਚੁੱਕਾ ਹੈ, ਤਾਂ ਉਸ ਨੂੰ ਇਹ ਕਰਨਾ ਚਾਹੀਦਾ ਹੈ: ਜੇ ਉਹ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਉਹ ਕਰਾ ਲਵੇ; ਇੱਦਾਂ ਕਰ ਕੇ ਉਹ ਕੋਈ ਗੁਨਾਹ ਨਹੀਂ ਕਰੇਗਾ।
-