-
1 ਕੁਰਿੰਥੀਆਂ 9:10ਪਵਿੱਤਰ ਬਾਈਬਲ
-
-
10 ਜਾਂ ਕੀ ਉਸ ਨੇ ਇਹ ਗੱਲ ਅਸਲ ਵਿਚ ਸਾਡੇ ਵਾਸਤੇ ਕਹੀ ਹੈ? ਇਹ ਵਾਕਈ ਸਾਡੇ ਵਾਸਤੇ ਲਿਖੀ ਗਈ ਹੈ ਕਿਉਂਕਿ ਜਿਹੜਾ ਇਨਸਾਨ ਹਲ਼ ਵਾਹੁੰਦਾ ਹੈ ਅਤੇ ਜਿਹੜਾ ਇਨਸਾਨ ਗਹਾਈ ਕਰਦਾ ਹੈ, ਉਹ ਇਸ ਆਸ ਨਾਲ ਹੀ ਕਰਦਾ ਹੈ ਕਿ ਉਸ ਨੂੰ ਦਾਣੇ ਮਿਲਣਗੇ।
-