-
1 ਕੁਰਿੰਥੀਆਂ 9:20ਪਵਿੱਤਰ ਬਾਈਬਲ
-
-
20 ਮੈਂ ਯਹੂਦੀਆਂ ਲਈ ਯਹੂਦੀ ਬਣਿਆ ਤਾਂਕਿ ਮੈਂ ਯਹੂਦੀਆਂ ਨੂੰ ਲੈ ਆਵਾਂ; ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹਨ, ਮੈਂ ਉਨ੍ਹਾਂ ਲਈ ਇਸ ਕਾਨੂੰਨ ਉੱਤੇ ਚੱਲਣ ਵਾਲਾ ਬਣਿਆ ਤਾਂਕਿ ਮੈਂ ਉਨ੍ਹਾਂ ਨੂੰ ਲੈ ਆਵਾਂ ਜਿਹੜੇ ਇਸ ਕਾਨੂੰਨ ਅਧੀਨ ਹਨ, ਭਾਵੇਂ ਮੈਂ ਆਪ ਇਸ ਕਾਨੂੰਨ ਅਧੀਨ ਨਹੀਂ ਹਾਂ।
-