-
1 ਕੁਰਿੰਥੀਆਂ 14:5ਪਵਿੱਤਰ ਬਾਈਬਲ
-
-
5 ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੋਰ ਬੋਲੀਆਂ ਬੋਲੋ, ਪਰ ਇਸ ਤੋਂ ਬਿਹਤਰ ਹੋਵੇਗਾ ਕਿ ਤੁਸੀਂ ਭਵਿੱਖਬਾਣੀਆਂ ਕਰੋ। ਅਸਲ ਵਿਚ, ਭਵਿੱਖਬਾਣੀ ਕਰਨੀ ਹੋਰ ਬੋਲੀਆਂ ਵਿਚ ਗੱਲ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਹੋਰ ਬੋਲੀ ਵਿਚ ਕਹੀਆਂ ਗੱਲਾਂ ਦਾ ਅਨੁਵਾਦ ਨਹੀਂ ਕੀਤਾ ਜਾਂਦਾ, ਤਾਂ ਮੰਡਲੀ ਤਕੜੀ ਨਹੀਂ ਹੋਵੇਗੀ।
-