-
1 ਕੁਰਿੰਥੀਆਂ 14:6ਪਵਿੱਤਰ ਬਾਈਬਲ
-
-
6 ਇਸ ਦੇ ਨਾਲ-ਨਾਲ ਭਰਾਵੋ, ਜੇ ਮੈਂ ਆ ਕੇ ਤੁਹਾਡੇ ਨਾਲ ਹੋਰ ਬੋਲੀਆਂ ਵਿਚ ਗੱਲ ਕਰਾਂ, ਤਾਂ ਤੁਹਾਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ? ਤੁਹਾਡੇ ਫ਼ਾਇਦੇ ਲਈ ਜ਼ਰੂਰੀ ਹੈ ਕਿ ਮੈਂ ਜਾਂ ਤਾਂ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਸੁਣਾਵਾਂ ਜਾਂ ਗਿਆਨ ਦੇਵਾਂ ਜਾਂ ਭਵਿੱਖਬਾਣੀ ਕਰਾਂ ਜਾਂ ਸਿੱਖਿਆ ਦੇਵਾਂ।
-