-
1 ਕੁਰਿੰਥੀਆਂ 14:15ਪਵਿੱਤਰ ਬਾਈਬਲ
-
-
15 ਤਾਂ ਫਿਰ, ਕੀ ਕਰਨਾ ਚਾਹੀਦਾ ਹੈ? ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪ੍ਰਾਰਥਨਾ ਕਰਾਂਗਾ, ਪਰ ਮੈਂ ਉਨ੍ਹਾਂ ਸ਼ਬਦਾਂ ਵਿਚ ਪ੍ਰਾਰਥਨਾ ਵੀ ਕਰਾਂਗਾ ਜਿਨ੍ਹਾਂ ਦਾ ਮਤਲਬ ਮੈਨੂੰ ਸਮਝ ਆਉਂਦਾ ਹੈ। ਮੈਂ ਪਵਿੱਤਰ ਸ਼ਕਤੀ ਰਾਹੀਂ ਮਿਲੀ ਦਾਤ ਅਨੁਸਾਰ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਵਾਂਗਾ ਅਤੇ ਮੈਂ ਉਹ ਮਹਿਮਾ ਦੇ ਗੀਤ ਵੀ ਗਾਵਾਂਗਾ ਜਿਨ੍ਹਾਂ ਦਾ ਮਤਲਬ ਮੈਨੂੰ ਸਮਝ ਆਉਂਦਾ ਹੈ।
-