-
2 ਕੁਰਿੰਥੀਆਂ 1:6ਪਵਿੱਤਰ ਬਾਈਬਲ
-
-
6 ਇਸ ਲਈ ਜੇ ਅਸੀਂ ਕਿਸੇ ਮੁਸੀਬਤ ਦਾ ਸਾਮ੍ਹਣਾ ਕਰਦੇ ਹਾਂ, ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ; ਅਤੇ ਜੇ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ, ਤਾਂ ਇਹ ਤੁਹਾਡੇ ਦਿਲਾਸੇ ਲਈ ਹੈ ਤਾਂਕਿ ਤੁਸੀਂ ਇਸ ਦਿਲਾਸੇ ਦੀ ਮਦਦ ਨਾਲ ਉਹ ਸਾਰੀਆਂ ਮੁਸੀਬਤਾਂ ਝੱਲ ਸਕੋ ਜਿਹੜੀਆਂ ਅਸੀਂ ਝੱਲਦੇ ਹਾਂ।
-