-
2 ਕੁਰਿੰਥੀਆਂ 1:12ਪਵਿੱਤਰ ਬਾਈਬਲ
-
-
12 ਅਸੀਂ ਇਹ ਗੱਲ ਬੜੇ ਮਾਣ ਨਾਲ ਅਤੇ ਸਾਫ਼ ਜ਼ਮੀਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਦੁਨੀਆਂ ਸਾਮ੍ਹਣੇ ਤੇ ਖ਼ਾਸ ਕਰਕੇ ਤੁਹਾਡੇ ਸਾਮ੍ਹਣੇ ਪਵਿੱਤਰਤਾ ਅਤੇ ਪਰਮੇਸ਼ੁਰ ਦੁਆਰਾ ਸਿਖਾਈ ਗਈ ਸਾਫ਼ਦਿਲੀ ਨਾਲ ਚੱਲੇ। ਅਸੀਂ ਦੁਨਿਆਵੀ ਬੁੱਧ ਉੱਤੇ ਭਰੋਸਾ ਨਹੀਂ ਰੱਖਿਆ, ਸਗੋਂ ਪਰਮੇਸ਼ੁਰ ਦੀ ਅਪਾਰ ਕਿਰਪਾ ਉੱਤੇ ਭਰੋਸਾ ਰੱਖਿਆ।
-