-
2 ਕੁਰਿੰਥੀਆਂ 2:10ਪਵਿੱਤਰ ਬਾਈਬਲ
-
-
10 ਜੇ ਤੁਸੀਂ ਕਿਸੇ ਦੀ ਗ਼ਲਤੀ ਮਾਫ਼ ਕਰਦੇ ਹੋ, ਤਾਂ ਮੈਂ ਵੀ ਮਾਫ਼ ਕਰਦਾ ਹਾਂ। ਅਸਲ ਵਿਚ ਮੈਂ ਜਿਹੜੀ ਵੀ ਗ਼ਲਤੀ ਮਾਫ਼ ਕੀਤੀ ਹੈ (ਜੇ ਮੈਂ ਕੋਈ ਗ਼ਲਤੀ ਮਾਫ਼ ਕੀਤੀ ਹੈ), ਉਹ ਮੈਂ ਤੁਹਾਡੇ ਫ਼ਾਇਦੇ ਲਈ ਹੀ ਮਾਫ਼ ਕੀਤੀ ਹੈ ਅਤੇ ਮਸੀਹ ਇਸ ਗੱਲ ਦਾ ਗਵਾਹ ਹੈ।
-