-
2 ਕੁਰਿੰਥੀਆਂ 2:17ਪਵਿੱਤਰ ਬਾਈਬਲ
-
-
17 ਅਸੀਂ ਯੋਗ ਹਾਂ; ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਵਾਂਗ ਪਰਮੇਸ਼ੁਰ ਦੇ ਬਚਨ ਦਾ ਸੌਦਾ ਨਹੀਂ ਕਰਦੇ, ਪਰ ਮਸੀਹ ਦੇ ਚੇਲੇ ਹੋਣ ਦੇ ਨਾਤੇ ਅਸੀਂ ਪੂਰੀ ਸਾਫ਼ਦਿਲੀ ਨਾਲ ਇਸ ਬਾਰੇ ਦੱਸਦੇ ਹਾਂ। ਹਾਂ, ਪਰਮੇਸ਼ੁਰ ਨੇ ਸਾਨੂੰ ਇਹ ਕੰਮ ਕਰਨ ਲਈ ਘੱਲਿਆ ਹੈ ਅਤੇ ਅਸੀਂ ਉਸ ਦੇ ਸਾਮ੍ਹਣੇ ਇਹ ਕੰਮ ਕਰਦੇ ਹਾਂ।
-