-
2 ਕੁਰਿੰਥੀਆਂ 3:6ਪਵਿੱਤਰ ਬਾਈਬਲ
-
-
6 ਉਸ ਨੇ ਸਾਨੂੰ ਲਿਖਤੀ ਕਾਨੂੰਨ ਦੇ ਸੇਵਕ ਬਣਨ ਦੇ ਯੋਗ ਨਹੀਂ, ਸਗੋਂ ਨਵੇਂ ਇਕਰਾਰ ਅਤੇ ਪਵਿੱਤਰ ਸ਼ਕਤੀ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ; ਕਿਉਂਕਿ ਲਿਖਤੀ ਕਾਨੂੰਨ ਇਨਸਾਨ ਨੂੰ ਦੋਸ਼ੀ ਠਹਿਰਾ ਕੇ ਮੌਤ ਦੀ ਸਜ਼ਾ ਦਿੰਦਾ ਹੈ, ਪਰ ਪਵਿੱਤਰ ਸ਼ਕਤੀ ਜ਼ਿੰਦਗੀ ਦਿੰਦੀ ਹੈ।
-