-
2 ਕੁਰਿੰਥੀਆਂ 3:7ਪਵਿੱਤਰ ਬਾਈਬਲ
-
-
7 ਜਦੋਂ ਮੂਸਾ ਨੂੰ ਲਿਖਤੀ ਕਾਨੂੰਨ ਦਿੱਤਾ ਗਿਆ ਸੀ, ਤਾਂ ਉਸ ਦਾ ਚਿਹਰਾ ਮਹਿਮਾ ਨਾਲ ਚਮਕ ਰਿਹਾ ਸੀ ਅਤੇ ਇਜ਼ਰਾਈਲੀ ਉਸ ਮਹਿਮਾ ਕਰਕੇ ਉਸ ਦੇ ਚਮਕ ਰਹੇ ਚਿਹਰੇ ਨੂੰ ਦੇਖ ਨਾ ਸਕੇ। ਪਰ ਇਹ ਮਹਿਮਾ ਖ਼ਤਮ ਕਰ ਦਿੱਤੀ ਜਾਣੀ ਸੀ। ਸੋ ਜੇ ਮੌਤ ਦੀ ਸਜ਼ਾ ਦੇਣ ਵਾਲਾ ਲਿਖਤੀ ਕਾਨੂੰਨ ਜਿਹੜਾ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ ਗਿਆ ਸੀ, ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ,
-