-
2 ਕੁਰਿੰਥੀਆਂ 7:12ਪਵਿੱਤਰ ਬਾਈਬਲ
-
-
12 ਭਾਵੇਂ ਮੈਂ ਤੁਹਾਨੂੰ ਚਿੱਠੀ ਲਿਖੀ ਸੀ, ਪਰ ਉਸ ਇਨਸਾਨ ਲਈ ਨਹੀਂ ਜਿਸ ਨੇ ਗ਼ਲਤ ਕੰਮ ਕੀਤਾ ਸੀ, ਨਾ ਹੀ ਉਸ ਇਨਸਾਨ ਲਈ ਜਿਸ ਦੇ ਖ਼ਿਲਾਫ਼ ਗ਼ਲਤ ਕੰਮ ਕੀਤਾ ਗਿਆ ਸੀ, ਸਗੋਂ ਇਸ ਲਈ ਲਿਖੀ ਸੀ ਤਾਂਕਿ ਤੁਹਾਡੇ ਆਪਸ ਵਿਚ ਅਤੇ ਪਰਮੇਸ਼ੁਰ ਦੇ ਸਾਮ੍ਹਣੇ ਇਹ ਗੱਲ ਜ਼ਾਹਰ ਹੋ ਜਾਵੇ ਕਿ ਤੁਸੀਂ ਸਾਡੀਆਂ ਗੱਲਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹੋ।
-