-
2 ਕੁਰਿੰਥੀਆਂ 8:22ਪਵਿੱਤਰ ਬਾਈਬਲ
-
-
22 ਇਸ ਤੋਂ ਇਲਾਵਾ, ਅਸੀਂ ਇਕ ਹੋਰ ਭਰਾ ਨੂੰ ਘੱਲ ਰਹੇ ਹਾਂ ਜਿਸ ਨੂੰ ਅਸੀਂ ਕਈ ਕੰਮਾਂ ਵਿਚ ਪਰਖ ਕੇ ਦੇਖਿਆ ਹੈ ਕਿ ਉਹ ਮਿਹਨਤੀ ਹੈ ਅਤੇ ਉਹ ਤੁਹਾਡੀ ਖ਼ਾਤਰ ਹੋਰ ਵੀ ਮਿਹਨਤ ਕਰੇਗਾ ਕਿਉਂਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਜੋ ਵੀ ਕਰੋਗੇ ਸਹੀ ਕਰੋਗੇ।
-