-
2 ਕੁਰਿੰਥੀਆਂ 10:1ਪਵਿੱਤਰ ਬਾਈਬਲ
-
-
10 ਹੁਣ ਮੈਂ ਮਸੀਹ ਦਾ ਵਾਸਤਾ ਦੇ ਕੇ, ਜਿਹੜਾ ਨਿਮਰ ਅਤੇ ਦਇਆਵਾਨ ਹੈ, ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਂ ਜੋ ਗੱਲਾਂ ਕਹਿ ਰਿਹਾ ਹਾਂ, ਤੁਸੀਂ ਉਨ੍ਹਾਂ ਉੱਤੇ ਚੱਲੋ, ਭਾਵੇਂ ਤੁਹਾਡੇ ਵਿੱਚੋਂ ਕਈ ਕਹਿੰਦੇ ਹਨ ਕਿ ਮੈਂ ਦੇਖਣ ਨੂੰ ਤਾਂ ਮਾਮੂਲੀ ਜਿਹਾ ਲੱਗਦਾ ਹਾਂ, ਪਰ ਮੈਂ ਆਪਣੀਆਂ ਚਿੱਠੀਆਂ ਵਿਚ ਸਿੱਧੀਆਂ ਗੱਲਾਂ ਲਿਖਣ ਤੋਂ ਨਹੀਂ ਡਰਦਾ।
-