-
2 ਕੁਰਿੰਥੀਆਂ 11:4ਪਵਿੱਤਰ ਬਾਈਬਲ
-
-
4 ਤੁਹਾਨੂੰ ਉਸ ਇਨਸਾਨ ਨੂੰ ਤਾਂ ਬਰਦਾਸ਼ਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ ਜਿਹੜਾ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਸੀ ਜਾਂ ਜੋ ਸ਼ਕਤੀ ਤੁਹਾਨੂੰ ਮਿਲੀ ਸੀ, ਉਸ ਦੀ ਬਜਾਇ ਤੁਹਾਡੀ ਸੋਚ ਉੱਤੇ ਅਸਰ ਕਰਨ ਵਾਲੀ ਕਿਸੇ ਹੋਰ ਸ਼ਕਤੀ ਦਾ ਪ੍ਰਚਾਰ ਕਰਦਾ ਹੈ ਜਾਂ ਤੁਸੀਂ ਜਿਸ ਖ਼ੁਸ਼ ਖ਼ਬਰੀ ਨੂੰ ਕਬੂਲ ਕੀਤਾ ਸੀ, ਉਸ ਦੀ ਬਜਾਇ ਕਿਸੇ ਹੋਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ।
-