-
2 ਕੁਰਿੰਥੀਆਂ 11:25ਪਵਿੱਤਰ ਬਾਈਬਲ
-
-
25 ਤਿੰਨ ਵਾਰ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ, ਇਕ ਵਾਰ ਜਾਨੋਂ ਮਾਰਨ ਲਈ ਮੈਨੂੰ ਪੱਥਰ ਮਾਰੇ ਗਏ, ਤਿੰਨ ਵਾਰ ਸਫ਼ਰ ਕਰਦਿਆਂ ਮੇਰਾ ਜਹਾਜ਼ ਤਬਾਹ ਹੋਇਆ, ਇਕ ਦਿਨ ਅਤੇ ਇਕ ਰਾਤ ਮੈਂ ਸਮੁੰਦਰ ਦੇ ਡੂੰਘੇ ਪਾਣੀਆਂ ਵਿਚ ਕੱਟੀ;
-