-
2 ਕੁਰਿੰਥੀਆਂ 12:9ਪਵਿੱਤਰ ਬਾਈਬਲ
-
-
9 ਪਰ ਉਸ ਨੇ ਕਿਹਾ: “ਮੈਂ ਤੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹੀ ਬਹੁਤ ਹੈ। ਕਮਜ਼ੋਰੀ ਦੌਰਾਨ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ।” ਇਸ ਕਰਕੇ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਖ਼ੁਸ਼ੀ-ਖ਼ੁਸ਼ੀ ਸ਼ੇਖ਼ੀਆਂ ਮਾਰਾਂਗਾ ਤਾਂਕਿ ਮੈਂ ਹਮੇਸ਼ਾ ਮਸੀਹ ਦੀ ਤਾਕਤ ਦੀ ਪਨਾਹ ਵਿਚ ਰਹਾਂ।
-