-
2 ਕੁਰਿੰਥੀਆਂ 13:7ਪਵਿੱਤਰ ਬਾਈਬਲ
-
-
7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਵੀ ਗ਼ਲਤ ਕੰਮ ਨਾ ਕਰੋ। ਅਸੀਂ ਇਸ ਕਰਕੇ ਪ੍ਰਾਰਥਨਾ ਨਹੀਂ ਕਰਦੇ ਕਿ ਦੂਜਿਆਂ ਨੂੰ ਲੱਗੇ ਕਿ ਸਾਨੂੰ ਮਨਜ਼ੂਰ ਕੀਤਾ ਗਿਆ ਹੈ, ਸਗੋਂ ਇਸ ਲਈ ਕਰਦੇ ਹਾਂ ਤਾਂਕਿ ਤੁਸੀਂ ਸਹੀ ਕੰਮ ਕਰੋ, ਭਾਵੇਂ ਦੂਸਰਿਆਂ ਨੂੰ ਲੱਗੇ ਕਿ ਸਾਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ।
-