-
ਗਲਾਤੀਆਂ 1:14ਪਵਿੱਤਰ ਬਾਈਬਲ
-
-
14 ਅਤੇ ਮੈਂ ਯਹੂਦੀ ਧਰਮ ਵਿਚ ਆਪਣੀ ਕੌਮ ਦੇ ਬਹੁਤ ਸਾਰੇ ਹਮਉਮਰ ਲੋਕਾਂ ਨਾਲੋਂ ਜ਼ਿਆਦਾ ਤਰੱਕੀ ਕਰ ਰਿਹਾ ਸੀ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਦੀਆਂ ਰੀਤਾਂ ʼਤੇ ਉਨ੍ਹਾਂ ਨਾਲੋਂ ਜ਼ਿਆਦਾ ਜੋਸ਼ ਨਾਲ ਚੱਲਦਾ ਹੁੰਦਾ ਸਾਂ।
-