-
ਗਲਾਤੀਆਂ 2:4ਪਵਿੱਤਰ ਬਾਈਬਲ
-
-
4 ਸੁੰਨਤ ਦਾ ਮਸਲਾ ਉਨ੍ਹਾਂ ਝੂਠੇ ਭਰਾਵਾਂ ਨੇ ਖੜ੍ਹਾ ਕੀਤਾ ਸੀ ਜੋ ਦੱਬੇ ਪੈਰੀਂ ਮੰਡਲੀ ਵਿਚ ਆ ਵੜੇ ਸਨ। ਉਹ ਚੁੱਪ-ਚੁਪੀਤੇ ਸਾਡੀ ਜਾਸੂਸੀ ਕਰਨ ਆਏ ਸਨ ਤਾਂਕਿ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਸਾਡੇ ਕੋਲ ਜੋ ਆਜ਼ਾਦੀ ਹੈ, ਉਸ ਨੂੰ ਖੋਹ ਕੇ ਸਾਨੂੰ ਪੂਰੀ ਤਰ੍ਹਾਂ ਆਪਣੇ ਗ਼ੁਲਾਮ ਬਣਾ ਲੈਣ . . .
-