-
ਗਲਾਤੀਆਂ 2:6ਪਵਿੱਤਰ ਬਾਈਬਲ
-
-
6 ਪਰ ਜਿਨ੍ਹਾਂ ਭਰਾਵਾਂ ਨੂੰ ਖ਼ਾਸ ਸਮਝਿਆ ਜਾਂਦਾ ਸੀ, (ਉਹ ਪਹਿਲਾਂ ਜੋ ਵੀ ਸਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ੁਰ ਕਿਸੇ ਇਨਸਾਨ ਦਾ ਬਾਹਰੀ ਰੂਪ ਜਾਂ ਰੁਤਬਾ ਨਹੀਂ ਦੇਖਦਾ) ਉਨ੍ਹਾਂ ਜ਼ਿੰਮੇਵਾਰ ਭਰਾਵਾਂ ਨੇ ਅਸਲ ਵਿਚ ਮੈਨੂੰ ਕੋਈ ਨਵੀਂ ਗੱਲ ਨਹੀਂ ਦੱਸੀ।
-