-
ਗਲਾਤੀਆਂ 2:14ਪਵਿੱਤਰ ਬਾਈਬਲ
-
-
14 ਪਰ ਜਦੋਂ ਮੈਂ ਦੇਖਿਆ ਕਿ ਉਹ ਖ਼ੁਸ਼ ਖ਼ਬਰੀ ਦੀ ਸੱਚਾਈ ਮੁਤਾਬਕ ਨਹੀਂ ਚੱਲ ਰਹੇ ਸਨ, ਤਾਂ ਮੈਂ ਕੇਫ਼ਾਸ ਨੂੰ ਉਨ੍ਹਾਂ ਸਾਰਿਆਂ ਦੇ ਸਾਮ੍ਹਣੇ ਕਿਹਾ: “ਜੇ ਤੂੰ ਯਹੂਦੀ ਹੁੰਦਾ ਹੋਇਆ, ਯਹੂਦੀਆਂ ਵਾਂਗ ਨਹੀਂ, ਸਗੋਂ ਗ਼ੈਰ-ਯਹੂਦੀਆਂ ਵਾਂਗ ਜੀ ਰਿਹਾ ਹੈਂ, ਤਾਂ ਫਿਰ ਤੂੰ ਗ਼ੈਰ-ਯਹੂਦੀਆਂ ਨੂੰ ਯਹੂਦੀਆਂ ਦੇ ਰੀਤਾਂ-ਰਿਵਾਜਾਂ ਉੱਤੇ ਚੱਲਣ ਲਈ ਕਿਉਂ ਮਜਬੂਰ ਕਰਦਾ ਹੈਂ?”
-