-
ਗਲਾਤੀਆਂ 2:16ਪਵਿੱਤਰ ਬਾਈਬਲ
-
-
16 ਇਹ ਗੱਲ ਜਾਣਦੇ ਹਾਂ ਕਿ ਅਸੀਂ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਨਹੀਂ, ਪਰ ਸਿਰਫ਼ ਮਸੀਹ ਯਿਸੂ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕਦੇ ਹਾਂ। ਇਸੇ ਲਈ ਅਸੀਂ ਮਸੀਹ ਯਿਸੂ ʼਤੇ ਨਿਹਚਾ ਕਰਦੇ ਹਾਂ, ਤਾਂਕਿ ਅਸੀਂ ਮਸੀਹ ʼਤੇ ਨਿਹਚਾ ਕਰਨ ਕਰਕੇ ਧਰਮੀ ਠਹਿਰਾਏ ਜਾ ਸਕੀਏ, ਨਾ ਕਿ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ, ਕਿਉਂਕਿ ਕੋਈ ਵੀ ਇਨਸਾਨ ਮੂਸਾ ਦੇ ਕਾਨੂੰਨ ʼਤੇ ਚੱਲਣ ਕਰਕੇ ਧਰਮੀ ਨਹੀਂ ਠਹਿਰਾਇਆ ਜਾਵੇਗਾ।
-