-
ਗਲਾਤੀਆਂ 3:1ਪਵਿੱਤਰ ਬਾਈਬਲ
-
-
3 ਨਾਸਮਝ ਗਲਾਤੀਓ, ਤੁਹਾਨੂੰ ਯਿਸੂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਬਾਰੇ ਇੰਨੀ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ ਜਿਵੇਂ ਕਿ ਇਹ ਤੁਹਾਡੀਆਂ ਅੱਖਾਂ ਸਾਮ੍ਹਣੇ ਹੋਇਆ ਹੋਵੇ। ਤਾਂ ਫਿਰ, ਕਿਸ ਨੇ ਤੁਹਾਨੂੰ ਭਰਮਾਇਆ ਹੈ?
-