-
ਗਲਾਤੀਆਂ 3:10ਪਵਿੱਤਰ ਬਾਈਬਲ
-
-
10 ਜਿਹੜੇ ਲੋਕ ਮੂਸਾ ਦੇ ਕਾਨੂੰਨ ਅਨੁਸਾਰ ਕੀਤੇ ਜਾਣ ਵਾਲੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ, ਉਹ ਸਾਰੇ ਸਰਾਪੇ ਹੋਏ ਹਨ; ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਗਿਆ ਹੈ: “ਜਿਹੜਾ ਵੀ ਇਨਸਾਨ ਮੂਸਾ ਦੇ ਕਾਨੂੰਨ ਦੀ ਕਿਤਾਬ ਵਿਚ ਲਿਖੀ ਹਰ ਗੱਲ ਨੂੰ ਪੂਰਾ ਨਹੀਂ ਕਰਦਾ, ਉਹ ਸਰਾਪਿਆ ਹੋਇਆ ਹੈ।”
-