-
ਗਲਾਤੀਆਂ 3:12ਪਵਿੱਤਰ ਬਾਈਬਲ
-
-
12 ਇਹ ਯਾਦ ਰੱਖੋ ਕਿ ਮੂਸਾ ਦੇ ਕਾਨੂੰਨ ਉੱਤੇ ਚੱਲਣ ਲਈ ਨਿਹਚਾ ਕਰਨ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਇਸ ਕਾਨੂੰਨ ਵਿਚ ਲਿਖਿਆ ਗਿਆ ਹੈ, “ਜਿਹੜਾ ਇਨ੍ਹਾਂ ਹੁਕਮਾਂ ਉੱਤੇ ਚੱਲਦਾ ਹੈ, ਉਹ ਇਨ੍ਹਾਂ ਕਰਕੇ ਜੀਉਂਦਾ ਰਹੇਗਾ।”
-