-
ਗਲਾਤੀਆਂ 3:21ਪਵਿੱਤਰ ਬਾਈਬਲ
-
-
21 ਤਾਂ ਫਿਰ, ਕੀ ਇਹ ਕਾਨੂੰਨ ਪਰਮੇਸ਼ੁਰ ਦੇ ਵਾਅਦਿਆਂ ਦੇ ਖ਼ਿਲਾਫ਼ ਹੈ? ਬਿਲਕੁਲ ਨਹੀਂ! ਕਿਉਂਕਿ ਜੇ ਕਿਸੇ ਕਾਨੂੰਨ ਰਾਹੀਂ ਇਨਸਾਨਾਂ ਨੂੰ ਜੀਵਨ ਮਿਲ ਸਕਦਾ, ਤਾਂ ਫਿਰ ਕਾਨੂੰਨ ਰਾਹੀਂ ਹੀ ਇਨਸਾਨ ਨੂੰ ਧਰਮੀ ਠਹਿਰਾਇਆ ਜਾਂਦਾ।
-