-
ਗਲਾਤੀਆਂ 5:4ਪਵਿੱਤਰ ਬਾਈਬਲ
-
-
4 ਤੁਹਾਡੇ ਵਿੱਚੋਂ ਜਿਹੜੇ ਵੀ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰ ਕੇ ਆਪਣੇ ਆਪ ਨੂੰ ਧਰਮੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਮਸੀਹ ਤੋਂ ਦੂਰ ਹੋ ਚੁੱਕੇ ਹਨ; ਅਤੇ ਉਹ ਉਸ ਦੀ ਅਪਾਰ ਕਿਰਪਾ ਗੁਆ ਬੈਠੇ ਹਨ।
-