-
ਅਫ਼ਸੀਆਂ 3:9ਪਵਿੱਤਰ ਬਾਈਬਲ
-
-
9 ਅਤੇ ਲੋਕਾਂ ਨੂੰ ਇਹ ਦੱਸਾਂ ਕਿ ਇਸ ਭੇਤ ਦੀਆਂ ਗੱਲਾਂ ਕਿਵੇਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਭੇਤ ਨੂੰ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲੇ ਪਰਮੇਸ਼ੁਰ ਨੇ ਸਦੀਆਂ ਤੋਂ ਗੁਪਤ ਰੱਖਿਆ ਸੀ।
-