-
ਅਫ਼ਸੀਆਂ 4:14ਪਵਿੱਤਰ ਬਾਈਬਲ
-
-
14 ਇਸ ਲਈ ਸਾਨੂੰ ਚਾਲਬਾਜ਼ ਅਤੇ ਮੱਕਾਰ ਲੋਕਾਂ ਦੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਪਿੱਛੇ ਲੱਗ ਕੇ ਬੱਚਿਆਂ ਵਾਂਗ ਇੱਧਰ-ਉੱਧਰ ਡੋਲਦੇ ਨਹੀਂ ਰਹਿਣਾ ਚਾਹੀਦਾ, ਜਿਵੇਂ ਲਹਿਰਾਂ ਤੇ ਹਵਾ ਕਰਕੇ ਕਿਸ਼ਤੀ ਸਮੁੰਦਰ ਵਿਚ ਇੱਧਰ-ਉੱਧਰ ਡੋਲਦੀ ਹੈ।
-