-
ਫ਼ਿਲਿੱਪੀਆਂ 1:18ਪਵਿੱਤਰ ਬਾਈਬਲ
-
-
18 ਪਰ ਇਸ ਦਾ ਨਤੀਜਾ ਕੀ ਨਿਕਲਦਾ ਹੈ? ਇਹੀ ਕਿ ਲੋਕ ਮਸੀਹ ਦਾ ਸੰਦੇਸ਼ ਸੁਣ ਰਹੇ ਹਨ, ਚਾਹੇ ਉਨ੍ਹਾਂ ਨੂੰ ਪ੍ਰਚਾਰ ਕਰਨ ਵਾਲੇ ਮਾੜੇ ਇਰਾਦੇ ਨਾਲ ਕਰਦੇ ਹਨ ਜਾਂ ਨੇਕ ਇਰਾਦੇ ਨਾਲ, ਅਤੇ ਮੈਂ ਇਸ ਗੱਲੋਂ ਖ਼ੁਸ਼ ਹਾਂ ਅਤੇ ਖ਼ੁਸ਼ ਹੁੰਦਾ ਰਹਾਂਗਾ
-