-
ਫ਼ਿਲਿੱਪੀਆਂ 1:28ਪਵਿੱਤਰ ਬਾਈਬਲ
-
-
28 ਅਤੇ ਤੁਸੀਂ ਆਪਣੇ ਵਿਰੋਧੀਆਂ ਤੋਂ ਬਿਲਕੁਲ ਨਹੀਂ ਡਰਦੇ। ਇਹ ਸਭ ਕੁਝ ਉਨ੍ਹਾਂ ਲਈ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ, ਪਰ ਤੁਹਾਨੂੰ ਬਚਾਇਆ ਜਾਵੇਗਾ, ਅਤੇ ਪਰਮੇਸ਼ੁਰ ਨੇ ਇਹ ਗੱਲ ਸਾਫ਼ ਦੱਸੀ ਹੈ।
-