-
ਫ਼ਿਲਿੱਪੀਆਂ 2:12ਪਵਿੱਤਰ ਬਾਈਬਲ
-
-
12 ਇਸ ਕਰਕੇ, ਪਿਆਰੇ ਭਰਾਵੋ, ਜਿਵੇਂ ਤੁਸੀਂ ਹਮੇਸ਼ਾ ਆਗਿਆਕਾਰੀ ਕਰਦੇ ਹੋ, ਨਾ ਸਿਰਫ਼ ਮੇਰੀ ਮੌਜੂਦਗੀ ਵਿਚ ਹੀ, ਸਗੋਂ ਮੇਰੀ ਗ਼ੈਰ-ਮੌਜੂਦਗੀ ਵਿਚ ਹੋਰ ਵੀ ਖ਼ੁਸ਼ੀ ਨਾਲ, ਉਸੇ ਤਰ੍ਹਾਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ।
-