-
ਫ਼ਿਲਿੱਪੀਆਂ 2:15ਪਵਿੱਤਰ ਬਾਈਬਲ
-
-
15 ਤਾਂਕਿ ਤੁਸੀਂ ਖ਼ਰਾਬ ਅਤੇ ਵਿਗੜੀ ਹੋਈ ਪੀੜ੍ਹੀ ਵਿਚ ਪਰਮੇਸ਼ੁਰ ਦੇ ਬੱਚੇ ਸਾਬਤ ਹੋ ਸਕੋ ਜਿਹੜੇ ਨਿਰਦੋਸ਼, ਮਾਸੂਮ ਤੇ ਬੇਦਾਗ਼ ਹਨ। ਇਸ ਪੀੜ੍ਹੀ ਵਿਚ ਤੁਸੀਂ ਦੁਨੀਆਂ ਵਿਚ ਚਾਨਣ ਵਾਂਗ ਚਮਕ ਰਹੇ ਹੋ।
-