ਫ਼ਿਲਿੱਪੀਆਂ 4:1 ਪਵਿੱਤਰ ਬਾਈਬਲ 4 ਇਸ ਕਰਕੇ, ਪਿਆਰੇ ਭਰਾਵੋ, ਤੁਸੀਂ ਜਿਹੜੇ ਮੇਰੀ ਖ਼ੁਸ਼ੀ ਤੇ ਮੇਰਾ ਇਨਾਮ* ਹੋ ਅਤੇ ਮੈਂ ਜਿਨ੍ਹਾਂ ਨੂੰ ਦੇਖਣ ਲਈ ਤਰਸਦਾ ਹਾਂ, ਮੇਰੀਆਂ ਦੱਸੀਆਂ ਗੱਲਾਂ ਅਨੁਸਾਰ ਮਜ਼ਬੂਤੀ ਨਾਲ ਖੜ੍ਹੇ ਰਹਿ ਕੇ ਪ੍ਰਭੂ ਦੀ ਸੇਵਾ ਕਰੋ।
4 ਇਸ ਕਰਕੇ, ਪਿਆਰੇ ਭਰਾਵੋ, ਤੁਸੀਂ ਜਿਹੜੇ ਮੇਰੀ ਖ਼ੁਸ਼ੀ ਤੇ ਮੇਰਾ ਇਨਾਮ* ਹੋ ਅਤੇ ਮੈਂ ਜਿਨ੍ਹਾਂ ਨੂੰ ਦੇਖਣ ਲਈ ਤਰਸਦਾ ਹਾਂ, ਮੇਰੀਆਂ ਦੱਸੀਆਂ ਗੱਲਾਂ ਅਨੁਸਾਰ ਮਜ਼ਬੂਤੀ ਨਾਲ ਖੜ੍ਹੇ ਰਹਿ ਕੇ ਪ੍ਰਭੂ ਦੀ ਸੇਵਾ ਕਰੋ।