-
ਫ਼ਿਲਿੱਪੀਆਂ 4:18ਪਵਿੱਤਰ ਬਾਈਬਲ
-
-
18 ਪਰ ਮੇਰੇ ਕੋਲ ਲੋੜ ਜੋਗਾ ਸਭ ਕੁਝ ਹੈ, ਸਗੋਂ ਵਾਧੂ ਹੈ। ਮੈਨੂੰ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਉਂਕਿ ਤੁਹਾਡੀਆਂ ਘੱਲੀਆਂ ਚੀਜ਼ਾਂ ਮੈਨੂੰ ਇਪਾਫ੍ਰੋਦੀਤੁਸ ਤੋਂ ਮਿਲ ਗਈਆਂ ਹਨ। ਇਹ ਸਭ ਕੁਝ ਪਰਮੇਸ਼ੁਰ ਲਈ ਖ਼ੁਸ਼ਬੂਦਾਰ ਚੜ੍ਹਾਵੇ ਵਾਂਗ ਹੈ ਜਿਸ ਨੂੰ ਉਹ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ।
-