-
ਕੁਲੁੱਸੀਆਂ 1:10ਪਵਿੱਤਰ ਬਾਈਬਲ
-
-
10 ਤਾਂਕਿ ਤੁਹਾਡਾ ਚਾਲ-ਚਲਣ ਅਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ, ਨਾਲੇ ਹਰ ਚੰਗੇ ਕੰਮ ਦੇ ਵਧੀਆ ਨਤੀਜੇ ਹਾਸਲ ਕਰਦੇ ਰਹੋ ਅਤੇ ਪਰਮੇਸ਼ੁਰ ਬਾਰੇ ਆਪਣੇ ਸਹੀ ਗਿਆਨ ਨੂੰ ਵਧਾਉਂਦੇ ਰਹੋ।
-