-
ਕੁਲੁੱਸੀਆਂ 1:23ਪਵਿੱਤਰ ਬਾਈਬਲ
-
-
23 ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਮਸੀਹੀ ਸਿੱਖਿਆਵਾਂ ਉੱਤੇ ਚੱਲਦੇ ਰਹੋ ਅਤੇ ਇਨ੍ਹਾਂ ਸਿੱਖਿਆਵਾਂ ਦੀ ਨੀਂਹ ਉੱਤੇ ਮਜ਼ਬੂਤੀ ਨਾਲ ਖੜ੍ਹੇ ਰਹੋ ਅਤੇ ਉਹ ਉਮੀਦ ਨਾ ਛੱਡੋ ਜਿਹੜੀ ਤੁਹਾਨੂੰ ਖ਼ੁਸ਼ ਖ਼ਬਰੀ ਸੁਣ ਕੇ ਮਿਲੀ ਸੀ ਅਤੇ ਜਿਸ ਦਾ ਪ੍ਰਚਾਰ ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ ਗਿਆ ਸੀ। ਮੈਂ ਪੌਲੁਸ ਇਸੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਾ ਸੇਵਕ ਬਣਿਆ।
-