-
ਕੁਲੁੱਸੀਆਂ 1:27ਪਵਿੱਤਰ ਬਾਈਬਲ
-
-
27 ਇਨ੍ਹਾਂ ਸੇਵਕਾਂ ਨੂੰ ਇਸ ਭੇਤ ਦੇ ਸ਼ਾਨਦਾਰ ਖ਼ਜ਼ਾਨੇ ਬਾਰੇ ਦੱਸ ਕੇ ਪਰਮੇਸ਼ੁਰ ਨੂੰ ਖ਼ੁਸ਼ੀ ਹੋਈ ਹੈ ਅਤੇ ਇਸ ਬਾਰੇ ਗ਼ੈਰ-ਯਹੂਦੀ ਕੌਮਾਂ ਨੂੰ ਦੱਸਿਆ ਜਾ ਰਿਹਾ ਹੈ। ਇਹ ਭੇਤ ਮਸੀਹ ਨਾਲ ਤੁਹਾਡੀ ਏਕਤਾ ਹੈ ਯਾਨੀ ਤੁਹਾਡੇ ਕੋਲ ਉਸ ਨਾਲ ਮਹਿਮਾ ਪਾਉਣ ਦੀ ਉਮੀਦ ਹੈ।
-